top of page



























ਪੋਪੀ ਸੇਲ੍ਸ
ਅਸੀਂ ਪਿਛਲੇ ਪੰਦਰਾਂ ਸਾਲਾਂ ਤੋਂ ਇੰਗਲੈਂਡ ਵਿੱਚ ਆਰਗੈਨਿਕ ਸੁੱਕੇ ਫੁੱਲ ਤੇ ਡੋਡਿਆਂ ਦੀ ਖੇਤੀ ਕਰ ਰਹੇ ਹਾ। ਆਪਣੇ ਪੰਜਾਬੀ ਵੀਰ ਬਹੂਤ ਸਾਲਾਂ ਤੋਂ ਸਾਡੇ ਨਾਲ ਪੱਕੇ ਜੁੜੇ ਹੋਏ ਨੇ ਅਤੇ ਸਾਡੇ ਕੋਲੋਂ ਸਮਾਨ ਲੈਕੇ ਹਮੇਸ਼ਾ ਖੁਸ਼ ਨੇ। ਇਹਨਾਂ ਦਾ ਜ਼ਿਆਦਾਤਰ ਇਸਤੇਮਾਲ ਡੇਕੋਰੇਸ਼ਨਸ ਤੇ ਬੀਜ ਹਾਸਲ ਕਰਨ ਲਈ ਹੁੰਦਾ ਹੈ। ਖਸ ਖਸ ਬਹੁਤ ਸਾਰੀਆਂ ਬੇਕਰੀ ਆਈਟਮਾ ਵਿੱਚ ਵਰਤੀ ਜਾਂਦੀ ਹੈ ਅਤੇ ਇਹ ਇੰਗਲੈਂਡ ਵਿੱਚ ਹੀ ਉਗਾਏ ਜਾਂਦੇ ਨੇ ਸੋ ਇਹ ਬਿਲਕੁਲ ਕਾਨੂੰਨੀ ਨੇ । ਸਾਡੇ ਸਾਰੇ ਪ੍ਰੋਡਕਟ ਬਹੁਤ ਹੀ ਉੱਚੀ ਕੁਆਲਟੀ ਦੇ ਹੁੰਦੇ ਨੇ। ਜੇਕਰ ਤੁਸੀਂ ਹੋਲਸੇਲ ਵਿੱਚ ਸਮਾਨ ਲੈਣਾ ਚਾਹੁੰਦੇ ਹੋ ਤਾ ਤੁਸੀਂ ਸਾਨੂ ਸੰਪਰਕ ਕਰ ਸਕਦੇ ਹੋ।




bottom of page